ਜਲੰਧਰ ਅੱਧੀ ਰਾਤ ਨੂੰ ਤਾਬੜਤੋੜ ਗੋਲੀਆਂ ਨਾਲ ਕੰਬਿਆ, ਸ਼ਰੇਆਮ ਚਲੀਆਂ ਇੱਟਾਂ ਅਤੇ ਦਾਤਰਾਂ
Jalandhar shook with gunfire at midnight, bricks and sickles were hurled openly. ਜਲੰਧਰ ਦੇ ਰਾਜ ਨਗਰ ਵਿੱਚ ਦੇਰ ਰਾਤ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਵੀ ਹੋਇਆ, ਜਿਸ ਦੀ ਪਛਾਣ ਬੱਬਲ ਦੇ ਤੌਰ ‘ਤੇ ਹੋਈ। ਪੁਲਿਸ ਦੀ ਇੱਕ ਗਸ਼ਤ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਕ ਨਿੱਜੀ ਹਸਪਤਾਲ ਵਿੱਚ ਦਾਖਲ … Read more