ਜਲੰਧਰ ‘ਚ ਸਿੱਖ ਜਥੇਬੰਦੀਆਂ ਵਲੋਂ ਭਾਈ ਖਾਲੜਾ ‘ਤੇ ਬਣੀ ਫਿਲਮ ਸਤਲੁਜ ਨੂੰ ਲੈ ਕੱਢਿਆ ਰੋਸ ਮਾਰਚ July 11, 2026 by Indian Newsਜਲੰਧਰ ਵਿੱਚ ਖਾਲੜਾ ਤੇ ਬਣੀ ਫਿਲਮ ਨੂੰ ਲੈ ਨਿਕਲਿਆ ਰੋਸ ਮਾਰਚ*ਬੇਅੰਤ ਬੁੱਚੜ, ਕੇਪੀ ਗਿੱਲ ਮੁਰਦਾਬਾਦ ਤੇ ਭਾਈ ਜਸਵੰਤ ਸਿੰਘ ਖਾਲੜਾ ਅਮਰ ਰਹੇ ਦੇ ਲੱਗੇ ਨਾਰੇ, ਫਿਲਮ ਨੂੰ ਰਿਲੀਜ਼ ਕਰੋ ਤੇ ਬੇਕਸੂਰ ਮਾਰੇ ਸਾਰਿਆ ਦਾ ਇੰਨਸਾਫ ਦਿਉ… ਦੇ ਵੀ ਲੱਗੇ ਨਾਰੇ