ਨੀਟ ਪੇਪਰ ਦਾ ਰਿਜਲਟ ਦੇਖਣ ਗਿਆ ਨੌਜਵਾਨ ਦਾ 21 ਦਿਨਾਂ ਤੋਂ ਲਾਪਤਾ !

Youth who went to check NEET paper results has been missing for 21 days

Youth who went to check NEET paper results has been missing for 21 days

ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਬੀਤੀ 18 ਜੁਲਾਈ ਨੂੰ ਨੀਟ ਦਾ ਨਤੀਜਾ ਦੇਖਣ ਘਰ ਤੋਂ ਅੰਮ੍ਰਿਤਸਰ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ।

ਉੱਧਰ ਪਰਿਵਾਰ ਵਾਲਿਆਂ ਵੱਲੋਂ ਪੰਜਾਬ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਜਸਪ੍ਰੀਤ ਸਿੰਘ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਪਰ 21 ਦਿਨਾਂ ਬਾਅਦ ਵੀ ਜਸਪ੍ਰੀਤ ਦਾ ਕੁਝ ਵੀ ਪਤਾ ਚੱਲਿਆ ਕਿ ਉਹ ਕਿੱਥੇ ਹੈ। ਜਾਣਕਾਰੀ ਸਾਂਝੀ ਕਰਦਿਆਂ ਜਸਪ੍ਰੀਤ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਅੰਮ੍ਰਿਤਸਰ ਰਿਜਲਟ ਦੇਖਣ ਚੱਲਿਆ ਹੈ ਪਰ ਜਦ ਉਹ ਵਾਪਸ ਨਾ ਪਰਤਿਆ

Leave a Comment