ਕੁੜੀ ਉਡੀਕ ਦੀ ਰਹੀ ਬਾਰਾਤ, ਨਹੀਂ ਪਹੁੰਚਿਆ ਲਾੜਾ; FIR ਦਰਜ
ਜ਼ੀਰਕਪੁਰ ‘ਚ ਵਿਆਹ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ। ਯੋਗਾ ਅਧਿਆਪਕਾ ਲਾੜੀ ਉਸ ਦਾ ਇੰਤਜ਼ਾਰ ਕਰਦੀ ਰਹੀ। ਇਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਯੋਗਾ ਅਧਿਆਪਕਾ ਨੇ ਕਿਹਾ ਕਿ ਔਨਲਾਈਨ ਕੈਬ ਬੁੱਕ ਕਰਨ ਤੋਂ ਬਾਅਦ ਉਸਦੀ ਉਕਤ ਨੌਜਵਾਨ ਨਾਲ ਮੁਲਾਕਾਤ ਹੋਈ ਸੀ। ਪੀੜਤਾ ਨੇ ਦੱਸਿਆ ਕਿ ਉਹ … Read more