ਹਜ਼ਾਰ ਰੁਪਏ ਸਕੀਮ ਵਾਲਾ ਕਾਰਡ ਬਣਾਉਣ ਗਿਆ ਪਰਿਵਾਰ, ਪਿੱਛੋਂ ਘਰ ‘ਚੋਂ 12 ਸਾਲ ਦੀ ਲੜਕੀ ਹੋਈ ਲਾਪਤਾ

ਗੁਰਦਾਸਪੁਰ ਦੇ ਪਿੰਡ ਦਊਵਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਿਆ ਹੋਇਆ ਸੀ। ਹਾਲਾਂਕਿ, ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਹੈ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ … Read more