ਚੰਡੀਗੜ੍ਹ ’ਚ ਪੁਲਿਸ ਐਨਕਾਊਂਟਰ, ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਲੱਗੀ ਗੋਲੀ ਦੋਵੇਂ ਜ਼ਖਮੀ
Police encounter in Chandigarh, two accused in murder case shot, both injured ਚੰਡੀਗੜ੍ਹ:18 ਜੂਨ ਇੰਡੀਅਨ ਨਿਊਜ਼ (ਰਾਮ ਸਿੰਘ ਅਜ਼ਾਦ) ਚੰਡੀਗੜ੍ਹ ਵਿੱਚ ਕੈਮਿਸਟ ਦੀ ਦੁਕਾਨ ਦੇ ਕੈਸ਼ੀਅਰ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮ ਸੰਨੀ ਮਹਿਰਾ ਅਤੇ ਆਰਯਨ ਸ਼ਰਮਾ ਵੀਰਵਾਰ ਸਵੇਰੇ ਕਰੀਬ 5:00 ਤੋਂ 5:30 ਵਜੇ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, … Read more