ਪੰਜਾਬ ਸਰਕਾਰ ਵਲੋਂ 10 IAS ਅਧਿਕਾਰੀਆਂ ਦੇ ਤੁਰੰਤ ਤਬਾਦਲੇ

Punjab government transfers 10 IAS officers with immediate effect
ਪੰਜਾਬ ਸਰਕਾਰ ਨੇ 10 IAS ਅਫ਼ਸਰਾਂ ਦੇ ਤਬਾਦਲੇ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਤਾਇਨਾਤੀਆਂ ਦਿੱਤੀਆਂ ਹਨ। ਇਹ ਹੁਕਮ ਪ੍ਰਸ਼ਾਸਨਿਕ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਸਾਰੇ ਅਫ਼ਸਰ 2024 ਬੈਚ ਨਾਲ ਸਬੰਧਤ ਹਨ ਅਤੇ Phase-II ਟ੍ਰੇਨਿੰਗ ਤੋਂ ਵਾਪਸੀ ’ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

Leave a Comment