ਗੁਰਪ੍ਰੀਤ ਕੌਰ ਮਾਮਲਾ: ₹5 ਕਰੋੜ ਦੇ ਦੋਸ਼ਾਂ ’ਤੇ NHRC ਦੀ ਜਾਂਚ, ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ

ਚੰਡੀਗੜ੍ਹ 24 ਅਗਸਤ(ਰਾਮ ਸਿੰਘ ਅਜ਼ਾਦ) ਇੰਡੀਅਨ ਨਿਊਜ਼: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ ₹5 ਕਰੋੜ ਦੀ ਕਥਿਤ ਮੰਗ ਦੇ ਮਾਮਲੇ ਨੇ ਪੰਜਾਬ ਦੀ ਸਿਆਸਤ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਹ ਗੱਲ ਜ਼ੋਰ ਦੇ ਕੇ ਕਹਿਣੀ ਜ਼ਰੂਰੀ ਹੈ ਕਿ ₹5 ਕਰੋੜ ਦੀ ਮੰਗ ਸਬੰਧੀ ਦੋਸ਼ ਅਜੇ ਸਾਬਤ ਨਹੀਂ … Read more