ਬਘੇਲ ਦੀ ਮੀਟਿੰਗ ‘ਚ ਚੰਨੀ ਜ਼ਿੰਦਾਬਾਦ, ਬਘੇਲ ‘ਮੁਰਦਾਬਾਦ’ ਦੇ ਲਗੇ ਨਾਅਰੇ! ਇੱਕ ਦੂਜੇ ‘ਤੇ ਚਲੀਆਂ ਕੁਰਸੀਆਂ

Slogans of ‘Murdabad’ and ‘Channi Zindabad’ raised in Punjab Congress meeting!ਸੰਗਰੂਰ ਵਿੱਚ ਕਾਂਗਰਸੀ ਵਰਕਰਾਂ ਵਿੱਚ ਝੜਪ ਹੋ ਗਈ। ਭੁਪੇਸ਼ ਬਘੇਲ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ; ਇੱਕ ਦੂਜੇ ‘ਤੇ ਕੁਰਸੀਆਂ ਸੁੱਟੀਆਂ ਗਈਆਂ, ਅਤੇ “ਚਰਨਜੀਤ ਚੰਨੀ ਜ਼ਿੰਦਾਬਾਦ” ਦੇ ਨਾਅਰੇ ਲਗਾਏ ਗਏ। ਇਸ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਪਹਿਲਾਂ ਤਾਲਮੇਲ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ ਕਰਦੇ ਸਨ। ਕੈਲੀਫੋਰਨੀਆ … Read more

ਅਦਾਲਤ ਵਲੋਂ ਕਾਂਗਰਸ ਪ੍ਰਧਾਨ ਦੇ ਕੌਮੀ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

Court issues bailable warrant against Congress president Mallikarjun Kharge ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 19 ਸਤੰਬਰ, 2026 ਨੂੰ ਖ਼ੁਦ ਅਦਾਲਤ ‘ਚ ਪੇਸ਼ ਹੋ ਕੇ ਜ਼ਮਾਨਤ ਲੈਣ ਦੇ ਹੁਕਮ ਦਿੱਤੇ ਹਨ। ਅਦਾਲਤ ਵੱਲੋਂ ਖੜਗੇ ਖ਼ਿਲਾਫ਼ 15 ਹਜ਼ਾਰ ਰੁਪਏ ਦਾ ਜ਼ਮਾਨਤੀ … Read more

NHAI ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦੇ ਨਾਂ ਤੇ ਕਾਰੋਬਾਰੀ ਨਾਲ 7 ਕਰੋੜ ਰੁਪਏ ਦੀ ਠੱਗੀ ਦਾ ਪਰਦਾਫਾਸ਼

Businessman cheated of Rs 7 crore in the name of getting NHAI toll plaza tender exposed ਦਿੱਲੀ ਦੇ ਇੱਕ ਕਾਰੋਬਾਰੀ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਟੋਲ ਪਲਾਜ਼ਾ ਦਾ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ 7 ਕਰੋੜ 4 ਲੱਖ ਰੁਪਏ ਤੋਂ ਵੱਧ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਥਰਮਲ ਪੁਲਿਸ … Read more

ਸਫਾਈ ਸੇਵਕਾਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ

Sanitation workers announce Punjab bandh on July 30 ਬਰਨਾਲਾ ਸਮੇਤ ਪੂਰੇ ਪੰਜਾਬ ਦੇ ਸਫਾਈ ਸੇਵਕਾਂ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਹੜਤਾਲ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਹੁਣ ਸਫਾਈ ਸੇਵਕਾਂ ਵੱਲੋਂ 27 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਮੁਲਤਵੀ ਕਰਕੇ 30 ਜੁਲਾਈ ਦਿਨ ਵੀਰਵਾਰ ਨੂੰ ਪੰਜਾਬ ਪੱਧਰੀ ਹੜਤਾਲ ਕੀਤੀ ਜਾਵੇਗੀ। ਇਹ … Read more

ਵਾਲਮੀਕੀ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ

Valmiki community announces Punjab bandh today, know what will remain closed ਜਲੰਧਰ : ਬਬਰਨਾਲਾ ਵਿੱਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਪੰਜਾਬ ਭਰ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਇਸ ਲਈ, ਜਲੰਧਰ ਦੇ ਵਾਲਮੀਕੀ ਭਾਈਚਾਰੇ ਨੇ ਰਾਜ ਵਿਆਪੀ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਭਾਈਚਾਰੇ ਦੇ ਪ੍ਰਤੀਨਿਧੀਆਂ ਨੇ 27 ਜੁਲਾਈ ਨੂੰ ਪੰਜਾਬ ਬੰਦ … Read more

ਪਿੰਡ ਢੈਹਾ ਰਾਮ ਨਗਰ ਵਿਖੇ ਸੰਤ ਬਾਬਾ ਕੇਵਲ ਸਿੰਘ ਜੀ ਦੇ ਪਾਵਨ ਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰਾਪਤ ਕੀਤੀਆਂ ਅਸੀਸਾਂ

ਹੁਸ਼ਿਆਰਪੁਰ, 25 ਜੁਲਾਈ ਇੰਡੀਅਨ ਨਿਊਜ਼: ਪਿੰਡ ਢੈਹਾ ਰਾਮ ਨਗਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਰਮ ਸਤਿਕਾਰਯੋਗ ਸੰਤ ਬਾਬਾ ਕੇਵਲ ਸਿੰਘ ਜੀ, ਸ਼੍ਰੀ ਖੁਰਾਲਗੜ੍ਹ ਸਾਹਿਬ ਵਾਲੇ ਜੀ ਦੇ ਪਾਵਨ ਆਗਮਨ ਮੌਕੇ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਇਆ। ਇਸ ਮੌਕੇ ਇਲਾਕੇ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ … Read more

ਪੰਜਾਬ ਸਰਕਾਰ ਨੇ ਜਲੰਧਰ ਦੇ ਇਹ ਵੱਡੇ ਹਸਪਤਾਲ ਨੂੰ ਕੀਤਾ ਬਲੈਕਲਿਸਟ; ਇਨ੍ਹਾਂ ਹਸਪਤਾਲਾਂ ਨੂੰ ਠੋਕਿਆ ਜ਼ੁਰਮਾਨਾ

Punjab government blacklisted this big hospital in Jalandhar; ਪੰਜਾਬ ਸਰਕਾਰ ਨੇ ਕਥਿਤ ਬੇਨਿਯਮੀਆਂ ਅਤੇ ਧੋਖਾਧੜੀ ਕਰਕੇ ਜਲੰਧਰ ਦੇ ਸਰਵੋਦਿਆ ਹਸਪਤਾਲ ਨੂੰ ਮੁੱਖ ਮੰਤਰੀ ਸਿਹਤ ਯੋਜਨਾ (MMSY) ਦੇ ਪੈਨਲ ਤੋਂ ਹਟਾ ਦਿੱਤਾ ਹੈ। ਹੁਣ ਹਸਪਤਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਨੂੰ ਨਕਦੀ ਰਹਿਤ ਇਲਾਜ ਮੁਹੱਈਆ ਨਹੀਂ ਕਰਵਾ ਸਕੇਗਾ। ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਹੋਇਆਂ ਸਿਹਤ … Read more

ਜਲੰਧਰ ਗੋਲੀਆਂ ਦੀ ਗੂੰਜ ਨਾਲ ਦਹਿਲਿਆ, ਪੁਲਿਸ ਐਨਕਾਊਂਟਰ ‘ਚ ਕਤਲ ਦਾ ਦੋਸ਼ੀ ਗ੍ਰਿਫ਼ਤਾਰ

 ਜਲੰਧਰ ਵਿੱਚ, ਪੁਲਿਸ ਨੇ ਇੱਕ ਐਨਕਾਊਂਟਰ ਤੋਂ ਬਾਅਦ ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਦੋਂ ਉਸਨੂੰ ਫੜਨ ਲਈ ਪਹੁੰਚੀ, ਤਾਂ ਉਸਨੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਉਸਦੀ ਲੱਤ ਵਿੱਚ ਗੋਲੀ ਲੱਗ ਗਈ, ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਉਹ ਦਰਦ ਨਾਲ ਕੁਰਲਾ ਰਿਹਾ … Read more

ਪੰਜਾਬ ਪੁਲਿਸ ਦਾ ਸਾਬਕਾ SHO ਨਾਗਰਾ ਗ੍ਰਿਫ਼ਤਾਰ, FBI ਵਲੋਂ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਦਾ ਮਾਮਲਾ

Former SHO of Punjab Police Nagra arrested, FBI files case of extortion of Rs 4 crore ਪੰਜਾਬ ਪੁਲਿਸ ਦਾ ਸਾਬਕਾ SHO ਨਾਗਰਾ ਗ੍ਰਿਫ਼ਤਾਰ, FBI ਵਲੋਂ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਦਾ ਮਾਮਲਾ ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ … Read more

AAP ਨੇ ਘੇਰੀ ਭਾਜਪਾ, ਮੰਤਰੀ ਚੀਮਾ ਬੋਲੇ ‘ਪੰਜਾਬ ਨੂੰ ਦਿੱਤਾ ਇੱਕ ਰੁਪਿਆ ਨਹੀਂ, ਸਿਰਫ਼ ਬਦਨਾਮ ਕਰਕੇ ਤੁਰਦੇ ਬਣੇ !

AAP surrounds BJP, Minister Cheema says ‘Not a single rupee was given to Punjab, only defamation is being done’ ਜਲੰਧਰ / ਮਨਜੋਤ ਚਾਹਲ / ਸ਼ੁਸ਼ੀਲ ਕੁਮਾਰ /ਅਮਨਦੀਪ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਅਤੇ ਆਮ ਆਦਮੀ ਪਾਰਟੀ ‘ਤੇ ਕੀਤੇ ਗਏ ਤਿੱਖੇ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਵੀ ਪਲਟਵਾਰ ਕਰ … Read more

ਪੀਐਮ ਮੋਦੀ ਦੇ ਪੰਜਾਬ ਦੌਰੇ ਦਾ ਜਾਣੋ ਕਿੱਥੇ ਹੋਵੇਗਾ ਪ੍ਰੋਗਰਾਮ, ਕੀ ਰਹੇਗਾ ਸਾਰਾ ਪਲਾਨ

Know where the program of PM Modi’s Punjab visit will be, what will be the entire plan, know ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉਦਘਾਟਨ ਲਈ ਜਲੰਧਰ ਪਹੁੰਚਣਗੇ। ਇਸ ਦੀ ਤਸਦੀਕ ਕਰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ, ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਐੱਸਪੀਜੀ, … Read more

ਕਾਂਗਰਸ ‘ਚ ਸਿਆਸੀ ਭੂਚਾਲ, ਪੰਜਾਬ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ, ਚੰਨੀ ਧੜੇ ਵਿਰੁੱਧ ਹੋਵੇਗੀ ਕਾਰਵਾਈ?

Political earthquake in Congress, Bajwa may become new Punjab president, action will be taken against Channi faction ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੇ ਵਿਚਕਾਰ, ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵੇਂ ਸੂਬਾ ਪ੍ਰਧਾਨ ਬਣ ਸਕਦੇ ਹਨ। ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਕਾਰ ਕੱਲ੍ਹ (14 ਜੁਲਾਈ) ਹੋਈ ਮੁਲਾਕਾਤ ਤੋਂ ਬਾਅਦ, ਉਨ੍ਹਾਂ ਨੂੰ ਬੁੱਧਵਾਰ … Read more

ਜਲੰਧਰ ‘ਚ ਸਿੱਖ ਜਥੇਬੰਦੀਆਂ ਵਲੋਂ ਭਾਈ ਖਾਲੜਾ ‘ਤੇ ਬਣੀ ਫਿਲਮ ਸਤਲੁਜ ਨੂੰ ਲੈ ਕੱਢਿਆ ਰੋਸ ਮਾਰਚ

ਜਲੰਧਰ ਵਿੱਚ ਖਾਲੜਾ ਤੇ ਬਣੀ ਫਿਲਮ ਨੂੰ ਲੈ ਨਿਕਲਿਆ ਰੋਸ ਮਾਰਚ* ਬੇਅੰਤ ਬੁੱਚੜ, ਕੇਪੀ ਗਿੱਲ ਮੁਰਦਾਬਾਦ ਤੇ ਭਾਈ ਜਸਵੰਤ ਸਿੰਘ ਖਾਲੜਾ ਅਮਰ ਰਹੇ ਦੇ ਲੱਗੇ ਨਾਰੇ, ਫਿਲਮ ਨੂੰ ਰਿਲੀਜ਼ ਕਰੋ ਤੇ ਬੇਕਸੂਰ ਮਾਰੇ ਸਾਰਿਆ ਦਾ ਇੰਨਸਾਫ ਦਿਉ… ਦੇ ਵੀ ਲੱਗੇ ਨਾਰੇ

ਜਲੰਧਰ ‘ਚ ਐਕਟਿਵਾ ਸਕੂਟਰੀ ਦਾ VIP ਨੰਬਰ 8 ਲੱਖ 52 ਹਜ਼ਾਰ 500 ਰੁਪਏ ਚ ਖਰੀਦਿਆ

Activa scooter number bought for Rs 8 lakh 52 thousand 500 in Jalandhar ਜਲੰਧਰ ‘ਚ ਐਕਟਿਵਾ ਸਕੂਟਰੀ ਦਾ ਨੰਬਰ 8 ਲੱਖ 52 ਹਜ਼ਾਰ 500 ਰੁਪਏ ਚ ਖਰੀਦਿਆ ਜਲੰਧਰ ਵਿੱਚ ਫੈਂਸੀ ਨੰਬਰਾਂ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ। ਖੇਤਰੀ ਆਵਾਜਾਈ ਦਫ਼ਤਰ (ਆਰ.ਟੀ.ਓ.) ਵੱਲੋਂ ਆਯੋਜਿਤ ਔਨਲਾਈਨ ਈ-ਨਿਲਾਮੀ ਵਿੱਚ, ਇਸ ਵਾਰ ਪੀ.ਬੀ. 08 ਜੀਏ ਸੀਰੀਜ਼ ਦੇ ਨੰਬਰ … Read more

ਕਰਤਾਰਪੁਰ ਫਲਾਈਓਵਰ ‘ਤੇ ਦੁਖਦਾਈ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ, 3 ਧੀਆਂ ਜ਼ਖ਼ਮੀ

3 people killed, 3 daughters injured in tragic road accident on Kartarpur flyover ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ (ਆਈਟੀਬੀਵੀ ਕੈਂਪ) ਫਲਾਈਓਵਰ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਸਵੇਰੇ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਹਾਦਸੇ ‘ਚ 29 ਸਾਲਾ ਸੁਰੇਂਦਰ ਸ਼ੁਕਲਾ, ਉਸ ਦੀ ਪਤਨੀ ਪ੍ਰਿਯੰਕਾ ਤਿਵਾੜੀ … Read more

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦੇ ਅੰਦਰ ਬੇਅਦਬੀ ਸੋਧ ਕਾਨੂੰਨ ਦੀਆਂ ਧਾਰਾਵਾਂ ‘ਚ ਸੋਧ ਕਰਨ ਦੇ ਆਦੇਸ਼

Sri Akal Takht Sahib orders Punjab government to amend sections of Sacrilege Amendment Act within a month ਅੰਮ੍ਰਿਤਸਰ : ਅਮਨਦੀਪ ਸਿੰਘ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਸੰਬੰਧੀ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਮਹੱਤਵਪੂਰਨ ਧਾਰਮਿਕ ਸੁਣਵਾਈ ਸ਼ੁਰੂ ਹੋਈ। ਅਕਾਲ ਤਖ਼ਤ ਦੇ ਨਿਰਦੇਸ਼ਾਂ ਤੋਂ … Read more

ਜਲੰਧਰ-ਪਠਾਨਕੋਟ ਮਾਰਗ ‘ਤੇ ਅੱਡਾ ਕਿਸ਼ਨਗੜ੍ਹ ਨੇੜੇ ਦੋ ਕਾਰਾਂ ਦੀ ਦਰਦਨਾਕ ਟੱਕਰ ‘ਚ 4 ਲੋਕਾਂ ਦੀ ਮੌਤ 5 ਜ਼ਖ਼ਮੀ

4 people killed, 5 injured in a tragic collision between two cars near Adda Kishangarh on Jalandhar-Pathankot road

4 people killed, 5 injured in two car collision near Adda Kishangarh on Jalandhar-Pathankot road ਜਲੰਧਰ-ਪਠਾਨਕੋਟ ਟਰੱਸਟ ਦੇ ਰਾਜਮਾਰਗ ‘ਤੇ ਸਥਿਤ ਅੱਡਾ ਕਿਸ਼ਨਗੜ੍ਹ ਨੇੜੇ ਤੜਕਸਾਰ ਪੰਜ ਵਜੇ ਦੋ ਕਾਰਾਂ ਦੀ ਟੱਕਰ ‘ਚ ਚਾਰ ਦੀ ਮੌਤ ਤੇ ਪੰਜ ਲੋਕ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਤੜਕੇ ਸਾਢੇ ਪੰਜ … Read more

ISSUES OF NON-RESIDENT PUNJABIS WILL BE RESOLVED IN A TRANSPARENT, FAIR AND TIME-BOUND MANNER: DR. RAVJOT SINGH

GRIEVANCES OF NRI PUNJABIS FROM FOUR DISTRICTS HEARD DURING ‘NRI MILNI-2026’ HELD AT MOHALI *26,828 COMPLAINTS RECEIVED FROM JANUARY 2022 TO MAY 2026; 25,870 DISPOSED OF, 1187 FIRs REGISTERED AND 1451 ACCUSED ARRESTED* *PUNJAB GOVT FULLY COMMITTED TO RESOLVING PROPERTY DISPUTES, ILLEGAL ENCROACHMENTS AND MATRIMONIAL CASES* *PUNJAB TO STRONGLY PRESENT CASE BEFORE THE UNION GOVT … Read more

CM Mann ਦੀ ਕਥਿਤ ਵੀਡੀਓ ਮਾਮਲਾ : ਪੁਲਿਸ ਨੇ 2 ਨੌਜਵਾਨਾਂ ਖਿਲਾਫ਼ ਦਰਜ ਕੀਤੀ FIR

 ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਕਥਿਤ ਵਿਵਾਦਤ ਵੀਡੀਓ ਦੀ ਜਾਂਚ ਦੇ ਮਾਮਲੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਅੰਕਿਤ ਤੇ ਅਰੁਣ ਨਾਮ ਦੇ ਦੋ ਵਿਅਕਤੀਆਂ ਖਿਲਾਫ਼ FIR ਰਜ ਕੀਤੀ ਹੈ। ਇਸ FIR ਵਿੱਚ ਹਰਿਆਣਾ ਦੇ ਜੀੰਦ ਅਤੇ ਸਿਰਸਾ ਦੇ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। FIR ਵਿੱਚ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਮਾਂ ਦਾ … Read more

ਜਲੰਧਰ ‘ਚ ਸਕਾਰਪੀਓ ਗੱਡੀ ਨੂੰ ਲੱਗੀ ਭਿਆਨਕ ਅੱਗ, ਜਿਉਂਦਾ ਸੜਿਆ ਡਰਾਈਵਰ

ਜਲੰਧਰ ਵਿੱਚ ਇੱਕ ਚੱਲਦੀ ਸਕਾਰਪੀਓ ਨੂੰ ਅੱਗ ਲੱਗ ਗਈ। ਜਿਸ ਦੌਰਾਨ ਡਰਾਈਵਰ ਵੀ ਜਿਉਂਦਾ ਸੜ ਗਿਆ। ਲੋਕਾਂ ਨੇ ਅੱਗ ਬੁਝਾ ਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਜਦੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਬੁਝਾਈ, ਤਾਂ ਡਰਾਈਵਰ ਦੀ ਸੜੀ ਹੋਈ ਲਾਸ਼ ਅੰਦਰੋਂ ਮਿਲੀ। … Read more

ਹਜ਼ਾਰ ਰੁਪਏ ਸਕੀਮ ਵਾਲਾ ਕਾਰਡ ਬਣਾਉਣ ਗਿਆ ਪਰਿਵਾਰ, ਪਿੱਛੋਂ ਘਰ ‘ਚੋਂ 12 ਸਾਲ ਦੀ ਲੜਕੀ ਹੋਈ ਲਾਪਤਾ

ਗੁਰਦਾਸਪੁਰ ਦੇ ਪਿੰਡ ਦਊਵਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਿਆ ਹੋਇਆ ਸੀ। ਹਾਲਾਂਕਿ, ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਹੈ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ … Read more

ਜਲੰਧਰ ‘ਚ ਵਿਜੀਲੈਂਸ ਨੇ ਥਾਣੇਦਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਦਬੋਚਿਆ

Vigilance in Jalandhar catches police station officer red-handed while taking bribe of Rs 1 lakh ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜਲੰਧਰ ਵਿਖੇ ਤਾਇਨਾਤ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੇ ਸਬ-ਇੰਸਪੈਕਟਰ ਅਮਨਦੀਪ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਧਿਕਾਰੀ ‘ਤੇ ਦੋਸ਼ ਹੈ ਕਿ ਉਹ ਐਨ.ਡੀ.ਪੀ.ਐਸ. … Read more

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਸ਼ਿੰਦਰਪਾਲ ਸਿੰਘ ਚਾਹਲ ਨੂੰ ਐਨ.ਆਰ.ਆਈ ਸਭਾ ਪੰਜਾਬ ਦਾ ਪੀ.ਆਰ.ਓ. ਕੀਤਾ ਨਿਯੁਕਤ

Cabinet Minister Dr. Ravjot Singh appoints Shinderpal Singh Chahal as PRO of NRI Sabha Punjab ਚੰਡੀਗੜ੍ਹ,15 ਜੂਨ ਇੰਡੀਅਨ ਨਿਊਜ਼ (ਰਾਮ ਸਿੰਘ ਆਜ਼ਾਦ ਬਿਊਰੋ ਚੀਫ) ਪੰਜਾਬ ਸਰਕਾਰ ਦੇ ਐਨ.ਆਰ.ਆਈ ਮਾਮਲੇ, ਜੇਲ੍ਹਾਂ ਅਤੇ ਸੰਸਦੀ ਮਾਮਲਿਆਂ ਬਾਰੇ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਇੱਕ ਰਸਮੀ ਸਮਾਗਮ ਦੌਰਾਨ ਸ੍ਰੀ ਸ਼ਿੰਦਰਪਾਲ ਸਿੰਘ ਚਾਹਲ ਨੂੰ ਐਨ.ਆਰ.ਆਈ ਸਭਾ ਪੰਜਾਬ ਦਾ ਪਬਲਿਕ ਰਿਲੇਸ਼ਨ … Read more

ਆਦਮਪੁਰ ਏਅਰਪੋਰਟ ਦੇ ਨਾਂਅ ਬਦਲਣ ਦਾ ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਹੁਣ ਰਸਮੀ ਤੌਰ ‘ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।  ਇਸ ਨਵੇਂ ਨਾਂ ਦਾ ਉਦਘਾਟਨ … Read more

ਜਲੰਧਰ-ਪਠਾਨਕੋਟ ਹਾਈਵੇ ‘ਤੇ ਜੁਗਾੜੂ ਰੇਹੜੀ ਅਤੇ ਬੱਸ ਦੀ ਟੱਕਰ, ਮਾਂ-ਧੀ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Massive transfers of Tehsildars and Naib Tehsildars in Punjab

 ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਮੋਟਰ ਰੇਹੜੀ (ਜੁਗਾੜੂ ਰੇਹੜੀ) ਨੂੰ ਅਣਪਛਾਤੀ ਬੱਸ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮਾਂ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਲੜਕੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਐੱਸਐੱਸਐੱਫ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ … Read more

ਜਲੰਧਰ ‘ਚ ਛੋਲੇ-ਕੁਲਚੇ ਦੀ ਰੇਹੜੀ ਲਾਉਣ ਵਾਲੇ ਦਾ ਪੁੱਤ ਇੰਡੀਅਨ ਕ੍ਰਿਕਟ ਟੀਮ ‘ਚ ਸ਼ਾਮਲ

  ਜਲੰਧਰ ਦੇ ਕ੍ਰਿਕਟਰ ਅਰਜੁਨ ਰਾਜਪੂਤ ਨੂੰ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਉਸ ਨੂੰ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਬੀਸੀਸੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅਰਜੁਨ ਨੇ ਕੂਚ ਬਿਹਾਰ ਟਰਾਫੀ ਵਿੱਚ ਕੇਰਲ ਵਿਰੁੱਧ 200 ਦੌੜਾਂ ਬਣਾਉਣ ਤੋਂ ਬਾਅਦ ਸਿਲੈਕਟਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ।   ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ … Read more

ਹੁਸ਼ਿਆਰਪੁਰ ਵਿੱਚ ਖੋਲ੍ਹਿਆ ਗਿਆ ‘ਆਧਾਰ ਸੇਵਾ ਕੇਂਦਰ’

ਹੁਸ਼ਿਆਰਪੁਰ ਨੂੰ ਮਿਲਿਆ ਨਵਾਂ ਆਧਾਰ ਸੇਵਾ ਕੇਂਦਰ, ਲੋਕਾਂ ਨੂੰ ਮਿਲਣਗੀਆਂ ਆਧਾਰ ਸੰਬੰਧੀ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠ  ਹੁਸ਼ਿਆਰਪੁਰ, 12 ਜੂਨ “ਇੰਡੀਅਨ ਨਿਊਜ਼ ਬਿਊਰੋ” ਆਧਾਰ ਨਾਲ ਸੰਬੰਧਿਤ ਸੇਵਾਵਾਂ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਹੁਸ਼ਿਆਰਪੁਰ ਵਿੱਚ ਨਵੇਂ ਆਧਾਰ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੇਂਦਰ ਰਾਹੀਂ ਨਾਗਰਿਕ ਹੁਣ ਆਧਾਰ ਕਾਰਡ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਇੱਕੋ … Read more

ਜਲੰਧਰ ‘ਚ ਮਹਿੰਗਾਈ ਵਿਰੁੱਧ ਕਿਸਾਨਾਂ ਵਲੋਂ DC ਦਫਤਰ ਦੇ ਬਾਹਰ ਪ੍ਰਦਰਸ਼ਨ; ਸਰਕਾਰ ਨੂੰ ਦਿੱਤੀ ਚੇਤਾਵਨੀ

Farmers protest outside DC office against inflation in Jalandhar; ਜਲੰਧਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਅੱਜ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਵਧਦੀ ਮਹਿੰਗਾਈ, ਰਸੋਈ ਗੈਸ ਦੀਆਂ ਕੀਮਤਾਂ ਅਤੇ ਬਿਜਲੀ ਮੁਲਾਜ਼ਮਾਂ ‘ਤੇ ਲਾਠੀਚਾਰਜ ਦੇ ਵਿਰੋਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਬਾਹਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਪੁਤਲੇ ਫੂਕੇ। ਕਿਸਾਨ … Read more

ਸ਼ਾਮਚੁਰਾਸੀ ਵਾਰਡ ਨੰਬਰ 7 ਤੋਂ ਉਮੀਦਵਾਰ ਹਰਮੇਸ਼ ਕੁਮਾਰ ਬੁੰਗਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

📰 INDIAN NEWS | ਸ਼ਾਮ ਚੁਰਾਸੀ ਵਾਰਡ ਨੰਬਰ 7 ਤੋਂ ਉਮੀਦਵਾਰ ਹਰਮੇਸ਼ ਕੁਮਾਰ ਬੁੰਗਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸ਼ਾਮ ਚੁਰਾਸੀ, 5 ਜੂਨ  ”ਇੰਡੀਅਨ ਨਿਊਜ਼” (ਸ਼ਿੰਦਰਪਾਲ ਸਿੰਘ ਚਾਹਲ) ,ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 7 ਤੋਂ ਉਮੀਦਵਾਰ ਹਰਮੇਸ਼ ਕੁਮਾਰ ਬੁੰਗਾ ਨੇ ਆਪਣੇ ਸਮਰਥਕਾਂ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਉਨ੍ਹਾਂ ਨਾਲ … Read more

ਬਿਕਰਮ ਸਿੰਘ ਮਜੀਠੀਆ ਵਿਰੁੱਧ ਲੁੱਕਆਊਟ ਨੋਟਿਸ ਜਾਰੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸੀਬਤਾਂ ਵਧ ਗਈਆਂ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਣੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਮਰਥਕ ਮਜੀਠਾ ਥਾਣੇ ਪਹੁੰਚੇ … Read more

ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ 8 ਕਿਲੋ ਤੋਂ ਵੱਧ ਭੁੱਕੀ ਸਮੇਤ 4 ਵਿਅਕਤੀ ਕਾਬੂ

ਹੁਸ਼ਿਆਰਪੁਰ, 26 ਮਈ 2026, ਇੰਡੀਅਨ ਨਿਊਜ਼ (ਹਰਮਨ ਸਿੰਘ ਢੈਹਾ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 8 ਕਿਲੋ 460 ਗ੍ਰਾਮ ਭੁੱਕੀ ਬਰਾਮਦ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਫੋਕਲ … Read more

ਹੁਸ਼ਿਆਰਪੁਰ ਸਕੂਲ ਬੱਸ ਹਾਦਸੇ ਤੋਂ ਬਾਅਦ ਐਕਸ਼ਨ ‘ਚ ਪ੍ਰਸ਼ਾਸਨ, ਕੈਬਨਿਟ , ਮੰਤਰੀ ਡਾ ਰਵਜੋਤ ਨੇ ਦਿੱਤੇ ਜਾਂਚ ਦੇ ਹੁਕਮ

I INDIAN NEWS ਹੁਸ਼ਿਆਰਪੁਰ, 22 ਮਈ (ਹਰਮਨ ਸਿੰਘ ਢੈਹਾ) : ਦੋਸੜਕਾ-ਸ਼ਾਮਚੁਰਾਸੀ ਰੋਡ ‘ਤੇ ਅੱਜ ਦੁਪਹਿਰ ਟਿੱਪਰ ਅਤੇ ਸਕੂਲੀ ਬੱਸ ਵਿਚਾਲੇ ਹੋਏ ਹਾਦਸੇ ਤੋਂ ਬਾਅਦ ਪੰਜਾਬ ਦੇ ਜੇਲਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ ਅਤੇ ਜਖਮੀ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਡਾਕਟਰਾਂ ਨੂੰ ਬੱਚਿਆਂ ਦੇ ਤੁਰੰਤ ਇਲਾਜ … Read more

ਜਨਗਣਨਾ-2027 ਲਈ ਜ਼ਿਲ੍ਹੇ ਵਿੱਚ ਜੰਗੀ ਪੱਧਰ ’ਤੇ ਕੰਮ ਸ਼ੁਰੂ ਡੀ.ਸੀ. ਆਸ਼ਿਕਾ ਜੈਨ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ

INDIAN NEWS ਹੁਸ਼ਿਆਰਪੁਰ, 21 ਮਈ (ਸ਼ਿੰਦਰਪਾਲ ਸਿੰਘ ਚਾਹਲ): ਡਿਪਟੀ ਕਮਿਸ਼ਨਰ Aashika Jain ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਘਰਾਂ ਦੇ ਸੂਚੀਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜੋ 13 ਜੂਨ ਤੱਕ ਚੱਲੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰ ਟੀਮਾਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਦੱਸਿਆ … Read more

ਪੰਜਾਬ ਵਿੱਚ ਭਿਆਨਕ ਗਰਮੀ ਦਾ ਅਸਰ-ਪ੍ਰਾਈਵੇਟ ਸਕੂਲਾਂ ਵਿੱਚ 22 ਮਈ ਤੋਂ ਆਨਲਾਈਨ ਕਲਾਸਾਂ ਸ਼ੁਰੂ

INDIAN NEWS ਪੰਜਾਬ ਵਿੱਚ ਭਿਆਨਕ ਗਰਮੀ ਦੇ ਮੱਦੇਨਜ਼ਰ ਹੁਣ ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਸਰਕਾਰੀ ਸਕੂਲਾਂ ਵਿੱਚ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿਆ ਗਿਆ, ਪਰ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਨੂੰ ਘਰ ਰਹਿ ਕੇ ਪੜ੍ਹਾਈ ਕਰਨ ਦੇ ਹੁਕਮ ਜਾਰੀ … Read more

ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਰਜਿ.ਅਤੇ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ

ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਅਤੇ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ ਚੰਡੀਗੜ੍ਹ (ਰਾਮ ਸਿੰਘ ਆਜ਼ਾਦ ) ਹਿਊਮਨ ਰਾਇਟਸ ਐਂਡ ਐਂਟੀ ਡਰਗਸ ਕੌਂਸਲ ਇੰਡੀਆ ਰਜਿ. ਦੇ ਡਾਇਰੈਕਟਰ ਸ਼ਸ਼ੀ ਕਾਂਤ ਸਾਬਕਾ ਡੀ ਜੀ ਪੀ ਪੰਜਾਬ ਪੁਲਿਸ , ਕੌਮੀ ਪ੍ਰਧਾਨ ਹਰਮਨ ਸਿੰਘ, ਉਪ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਚੰਡੀਗੜ੍ਹ-ਮੋਹਾਲੀ ਪ੍ਰਧਾਨ ਰਾਮ ਸਿੰਘ ਆਜ਼ਾਦ ਵਲੋਂ ਡਾ.ਰਵਜੋਤ ਸਿੰਘ ਕੈਬਨਿਟ … Read more

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟੈਂਟ ਲਾ ਕੇ ਆਵਾਜਾਈ ਰੋਕਣ ਵਾਲੇ ਲੋਕਾਂ ਖਿਲ਼ਾਫ FIR ਦਰਜ

FIR registered against 60 people who blocked traffic by putting up tents on Jalandhar-Pathankot National Highway ਜਲੰਧਰ ਦਿਹਾਤੀ ਦੇ ਆਦਮਪੁਰ ਥਾਣਾ ਖੇਤਰ ਅਧੀਨ ਪਿੰਡ ਬਿਆਸ ਵਿਖੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਿਨਾਂ ਇਜਾਜ਼ਤ ਟੈਂਟ ਲਾ ਕੇ ਆਵਾਜਾਈ ’ਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਅੱਠ ਨਾਮਜ਼ਦ ਵਿਅਕਤੀਆਂ ਸਮੇਤ 40-50 … Read more

ਜਲੰਧਰ ਅੱਧੀ ਰਾਤ ਨੂੰ ਤਾਬੜਤੋੜ ਗੋਲੀਆਂ ਨਾਲ ਕੰਬਿਆ, ਸ਼ਰੇਆਮ ਚਲੀਆਂ ਇੱਟਾਂ ਅਤੇ ਦਾਤਰਾਂ

Jalandhar shook with gunfire at midnight, bricks and sickles were hurled openly.  ਜਲੰਧਰ ਦੇ ਰਾਜ ਨਗਰ ਵਿੱਚ ਦੇਰ ਰਾਤ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਵੀ ਹੋਇਆ, ਜਿਸ ਦੀ ਪਛਾਣ ਬੱਬਲ ਦੇ ਤੌਰ ‘ਤੇ ਹੋਈ। ਪੁਲਿਸ ਦੀ ਇੱਕ ਗਸ਼ਤ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਕ ਨਿੱਜੀ ਹਸਪਤਾਲ ਵਿੱਚ ਦਾਖਲ … Read more

‘ਆਪ’ ਦੇ ਵਿਧਾਇਕ ਨੂੰ 7 ਦਿਨ ਰਿਮਾਂਡ ਅਤੇ ਸਾਬਕਾ ਜੇਲ੍ਹ ਮੰਤਰੀ ਨੂੰ 3 ਦਿਨ ਰਿਮਾਂਡ ‘ਤੇ ਭੇਜਿਆ

This AAP MLA was sent on remand for 7 days and the former jail minister for 3 days. ਸਨੌਰ ਤੋਂ AAP ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਮੁੜ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਹਨ। ਇਸ … Read more

ਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆ ਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆਟੀ-20 ਵਿਸ਼ਵ ਕੱਪ 2026-ਯੂ ਐੱਸ ਏ ਨੇ ਨੀਂਦਰਲੈਂਡ ਨੂੰ 93 ਦੌੜਾਂ ਨਾਲ ਹਰਾਇਆਟੀ-20 ਵਿਸ਼ਵ ਕੱਪ 2026-ਯੂ ਐੱਸ ਏ … Read more

ਹਵਾਈ ਅੱਡੇ ਦਾ ਨਾਮਕਰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਸਮਰਪਿਤ, ਕੈਂਸਰ ਦੀਆਂ ਦਵਾਈਆਂ ਕੀਤੀਆਂ ਸਸਤੀਆਂ :- ਪੀਐਮ ਮੋਦੀ

ਗੁਰੂ ਰਵਿਦਾਸ ਦਾ ਸੰਦੇਸ਼ ਕਾਸ਼ੀ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਾਸ਼ੀ ਨਾਲ ਇੱਕ ਸਬੰਧ ਹੈ, ਜੋ ਕਿ ਗੁਰੂ ਰਵਿਦਾਸ ਦਾ ਜਨਮ ਸਥਾਨ ਹੈ। ਇਹ ਕਾਸ਼ੀ ਦੇ ਘਾਟਾਂ ‘ਤੇ ਹੀ ਸੰਤ ਰਵਿਦਾਸ ਦੀਆਂ ਮਹਾਨ ਸਿੱਖਿਆਵਾਂ ਪ੍ਰਗਟ ਹੋਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਸ਼ੀ ਤੋਂ ਸੰਸਦ ਮੈਂਬਰ ਵਜੋਂ ਸੇਵਾ ਕਰਨ … Read more